
Song: Top Fella
Singer: Karan Aujla
Lyrics: Karan Aujla
Music: MXRCI
Label: Karan Aujla
Top Fella Karan Aujla Lyrics In Punjabi
ਦੁਨੀਆ ਸਲਾਮਾਂ ਮਾਰੇ
ਜੀ ਜੀ ਕਹਿਣ ਲਾਤੀ ਐਹਨੇ
ਮਾਰ ਮਾਰ ਡੰਡ ਕਹਿੰਦੇ
ਗੂੰਡੀ ਪਈ ਆ ਛਾਤੀ ਐਹਨੇ
ਜਦੋਂ ਕੋਲੋਂ ਲੰਘਿਆ ਤਾ
ਧਰਤੀ ਹਿਲਾਤੀ ਐਹਨੇ
ਕੌਣ ਮੁੰਡਾ ਕੌਣ
ਐਹਦੀ ਝੁਕਦੀ ਨੀ ਢੌਣ ਕਹਿੰਦੇ
ਸਾਰਿਆਂ ਦੇ ਇਕੋ ਬਾਣੇ
ਕੁਰਤੇ ਆ ਕਾਲੇ ਕਾਲੇ
ਐਹਨੂੰ ਵੀ ਨੀ ਪਤਾ
ਐਹਨੇ ਕਿੰਨੇ ਥਾਂ ਤੇ ਵੈਰ ਪਾ ਲੇ
ਵੱਡੀ ਸ਼ੈਹ ਕੋਈ ਲੱਗਦੀ ਆ
ਜਿੰਨੇ ਬੰਦੇ ਆਲੇ ਡਾਲੇ
ਹੈਗਾ ਕੌਣ ਜਦੋਂ ਜਾਂਦਾ
ਜਿੱਥੇ ਜਾਂਦਾ ਨੇਹਰੀ ਥਾਲੇ
ਲੱਗਦੇ ਐਹਦੇ ਨਾਲ ਤਿੰਨ ਚੱਕੇ
ਗੱਲ ਰਾਤੀ ਐਹਨੇ
ਲੰਡੀ ਪੁੱਛੀ ਡੁੱਕੀ ਟਿੱਕੀ
ਕਦੋਂ ਦੀ ਹਰਾਤੀ ਐਹਨੇ
ਦੁਨੀਆ ਸਲਾਮਾਂ ਮਾਰੇ
ਜੀ ਜੀ ਕਹਿਣ ਲਾਤੀ ਐਹਨੇ
ਕੌਣ ਮੁੰਡਾ ਕੌਣ
ਐਹਦੀ ਝੁਕਦੀ ਨੀ ਢੌਣ ਕਹਿੰਦੇ
ਹਿੱਖਾਂ ਤੇ ਕਰੇ ਤੇ ਜੱਰੇ
ਪਿੱਠਾਂ ਉੱਤੇ ਵਾਰਾਂ ਨੂੰ
ਰੱਖੇ ਚਮਕਾ ਕੇ ਪੱਟੂ
ਸ਼ੀਸ਼ੇ ਵਾਂਗੂ ਕਾਰਾਂ ਨੂੰ
ਤਾਲੀਆਂ ਤੇ ਰੱਖੇ ਖੌਰੇ
ਐਨਾ ਕਾਹਤੋਂ ਯਾਰਾਂ ਨੂੰ
ਦਿਲ ਤੋੜੀ ਜਾਂਦਾ ਪੱਟੂ
ਦੇਖੇ ਵੀ ਨਾ ਨਾਰਾਂ ਨੂੰ
ਟੌਪ ਦੀ ਕੁੜੀ ਨੂੰ ਵੀ
ਨਾ ਕਹਿਤੀ ਤੇ ਰਵਾਤੀ ਐਹਨੇ
ਯਾਰਾਂ ਨੂੰ ਕਮਾਇਆ
ਮਾਇਆ ਸਾਰੀ ਓਹ ਗਵਾਤੀ ਐਹਨੇ
ਕੰਢੇ ਸੀ ਜਿੱਥੇ ਵੀ ਪਏ
ਨੰਗੇ ਪੈਰੀ ਲੰਘਾਤੀ ਐਹਨੇ
ਕੌਣ ਮੁੰਡਾ ਕੌਣ
ਐਹਦੀ ਝੁਕਦੀ ਨੀ ਢੌਣ ਕਹਿੰਦੇ
ਜਿਹਦੇ ਨਾਲ ਰੱਖਦਾ, ਓਹਦੇ ਨਾਲ ਰੱਖਦਾ
ਯਾਰ ਨੀ ਅੱਖ ਦਾ ਕੱਚਾ
ਕੱਖ ਐ ਰੱਖਦਾ ਜਿੰਨਾ ਵੀ ਸ਼ੱਕ ਦਾ
ਸ਼ੱਕ ਦਾ, ਅੱਖ ਦਾ ਸੱਚਾ
ਐਹਦੇ ਤੋਂ ਮੱਚਦੇ ਐਹਨੂੰ ਨੇ ਤੱਕਦੇ
ਚੱਕਦੇ ਅੱਖ ਨੀ ਬੱਚੇ
ਤਿੰਨ ਨੇ ਫੋਨ ਤੇ ਇਕ ਨੀ ਚੱਕਦਾ
ਡੱਬ ਚ ਨਾਗ ਦਾ ਬੱਚਾ
ਵੈਰੀ ਦੀ ਹਿੱਕ ਤੇ ਕੀਲਾ ਗੱਡਤਾ
ਨੀ ਹਿੱਕ ਵਾਟੀ ਐਹਨੇ
ਲੈਂਬੋ ਕੀ ਬੁਗਾਟੀ ਐਹਨੇ
ਵੇਹੜੇ ਤੇ ਖੜ੍ਹਾਤੀ ਐਹਨੇ
ਦੁਨੀਆ ਸਲਾਮਾਂ ਮਾਰੇ
ਜੀ ਜੀ ਕਹਿਣ ਲਾਤੀ ਐਹਨੇ
ਕੌਣ ਮੁੰਡਾ ਕੌਣ
ਐਹਦੀ ਝੁਕਦੀ ਨੀ ਢੌਣ ਕਹਿੰਦੇ
ਦਾਦਾ ਐਹਦਾ ਬੰਦਾ ਸੀ
ਦਿਮਾਗੀ ਸਮੇਂ ਵਾਰੇ ਤੋਂ
ਐਹਨਾ ਦੇ ਟੱਬਰ ਨੂੰ
ਕੋਈ ਦਾਤ ਉੱਤੇ ਆਲੇ ਤੋਂ
ਕਿੰਨਾ ਖੂਨ ਖੌਲੇ ਹਿਸਾਬ
ਲਾ ਲਾ ਤੂੰ ਉਬਾਲੇ ਤੋਂ
ਰੁਕੇ ਖੌਰੇ ਕਿੱਥੇ
ਤੁਰੇ ਕਾਫ਼ਲਾ ਘੁਰਾਲੇ ਤੋਂ
ਦੇਖਣ ਨੂੰ ਦੁਨੀਆ ਤਰਸੇ
ਦਿੱਖਦਾ ਨੀ ਤਰਸਾਤੀ ਐਹਨੇ
ਫਾਇਰ ਮਾਰੇ ਕੋਠੇ ਜਾ ਕੇ
ਸਾਰੀ ਗਲੀ ਉਠਾਤੀ ਐਹਨੇ
ਦੁਨੀਆ ਸਲਾਮਾਂ ਮਾਰੇ
ਜੀ ਜੀ ਕਹਿਣ ਲਾਤੀ ਐਹਨੇ
ਕੌਣ ਮੁੰਡਾ ਕੌਣ
ਐਹਦੀ ਝੁਕਦੀ ਨੀ ਢੌਣ ਕਹਿੰਦੇ
ਬੰਬੇ ਤੋਂ ਮਨਾਲੀ ਸਿੱਧਾ ਟੱਚਡਾਊਨ
ਹੁ ਦ ਬੌਏ ਬੇਬੀ ਸ਼ਹਿਰ ਤੇਰਾ ਸ਼ਟਡਾਊਨ
ਸਾਰੇ ਪੁੱਛਦੇ ਨੇ ਮੁੰਡਾ ਕਿੱਥੋਂ ਆਇਆ
ਐਹਨੇ ਕਿੰਨੀ ਕੁੱਟੀ ਮਾਇਆ
ਗੁੱਟ ਰੋਲੀ ਪਾਈ ਬਸਟ ਡਾਊਨ
ਜੇ ਕੋਈ ਹਾਕ ਮਾਰੇ ਨੀ
ਐਹ ਪਹਿਲੇ ਸੈੱਟ ਆਉਂਦਾ ਰਿਹਾ
ਹੱਥ ਨੀ ਮਿਲਾਉਂਦਾ ਐਹ ਤਾ
ਮਿੱਟੀ ਚ ਮਿਲਾਉਂਦਾ ਰਿਹਾ
ਧੋਖੇ ਖਾਂਦਾ ਖਾਂਦਾ
ਨਾਮ ਬਾਬੇ ਦਾ ਧੇਉਂਦਾ ਰਿਹਾ
ਇੱਕੋ ਗਲਤੀ ਐਹ
ਦੁੱਧ ਸੱਪਾਂ ਨੂੰ ਪਿਲਾਉਂਦਾ ਰਿਹਾ
ਕੱਚਾ ਨੀ ਅੱਖ ਦਾ ਓਥੇ ਨੀ ਰੱਖਦਾ
ਜਾਣੇ ਜੋ ਪਾਉਣ ਟੋਪੀਆਂ
ਮੁੰਡਲੀ ਚੜ੍ਹਦਾ ਲਗਾਉਣ ਹੁਣ
ਸ਼ਰਤਾਂ ਨੀ ਮਰਦੀਆਂ ਜਾਣ ਜੋਗੀਆਂ
ਯਾਰਾਂ ਨਾਲ ਕੱਟਦਾ ਰੱਬ ਨੂੰ ਰੱਟਦਾ
ਹੱਥ ਕੋਈ ਪਾਉਣ ਨੀ ਜੋਗਾ
ਵੈਰੀ ਖੜਕੋਂ ਜੋਗੇ ਆ
ਦੇਖ ਨਾਰਾਂ ਨਾ ਸੌਣ ਜੋਗੀਆਂ
ਚੜ੍ਹੀ ਹਰਮੇਸ ਦੀ ਬੀਬਾ
ਘੋੜੇ ਉੱਤੇ ਕਾਠੀ ਐਹਨੇ
24×7 ਨੇਫੇ ਚ
ਫਸਾਇਆ ਹੁੰਦਾ 30 ਐਹਨੇ
ਦੁਨੀਆ ਸਲਾਮਾਂ ਮਾਰੇ
ਜੀ ਜੀ ਕਹਿਣ ਲਾਤੀ ਐਹਨੇ
ਕੌਣ ਮੁੰਡਾ ਕੌਣ
ਐਹਦੀ ਝੁਕਦੀ ਨੀ ਢੌਣ ਕਹਿੰਦੇ
ਕੌਣ ਮੁੰਡਾ ਕੌਣ
ਐਹਦੀ ਝੁਕਦੀ ਨੀ ਢੌਣ ਕਹਿੰਦੇ
ਕੌਣ ਮੁੰਡਾ ਕੌਣ
ਐਹਦੀ ਝੁਕਦੀ ਨੀ ਢੌਣ
ਕੌਣ ਮੁੰਡਾ ਕੌਣ
ਐਹਦੀ ਝੁਕਦੀ ਨੀ ਢੌਣ ਕਹਿੰਦੇ