
Eyes On Me Sidhu Moose Wala Lyrics In Hindi & Punjabi
Song: Eyes On Me
Singer: Sidhu Moose Wala
Label: Sidhu Moose Wala
Release date: Apr 27, 2026
Eyes On Me Sidhu Moose Wala Lyrics In Hindi
ओह चंगी भली लाइफ
कमा राउली करवा दूगी
ओह स्नैपचैट तेरी
तेरे गोली मरवा दूगी
करना फ्लेक्स ऐवें
कारां चक्क लोन ते
लोकी राय नी धमकी
आ जाऊ फोन ते
टाइम पास कर लै
कोई घटदी ना टौर ऐ
तू ऐ खरगोश हुण
चीतियां दा दौर ऐ
ओह सिर जेहड़े चक्कदे आ
ओहना उत्ते दांव ऐ
चैंबर च गोली रख
माहौल खराब ऐ
ओह झूठ ने बयान आ
जो माइकां उत्ते आउंदे ने
रले मिले दोष
खलनायकां उत्ते आउंदे ने
ना ऐवें कितों चोट्टे
आसमानों रह जाईं देखदा
काका यमदूत हुण
बाइकां उत्ते आउंदे ने
कोई पुत्त दा नाहीओ उत्ते
ते कबर बन जांदी ऐ
गोली कदों किसे दी
लवर बन जांदी ऐ
ता ही तैनू आखदा
तैयारी विच रही नू
ऐथे चंगे भले बंदे दी
खराब बन जांदी ऐ
रेक्की नाल लोकेशन दा
मैप बन जांदा ऐ
डेथ दा मैसेंजर
व्हाट्सऐप बन जांदा ऐ
ता ही आ ना किसे दे
भरोसा तू कर लाई
मित्रां भरोसा नाल
ट्रैप बन जांदा ऐ
ओह औना जाना कित्थे
सारे रूटां उत्ते अंख ऐ
टाइम ही साला एदा दा ऐ
सार्यां ते शक ऐ
गिफ्टां च पैक होके
आउंदे काका बम ने
चंगे तेरे कर्म
बचा लैंदा लक ऐ
ऑटोमेट वेपन बंदा
मिंट वी नी सेकदा
खोहा तक एरिया
बारूद नाल महकदा
बुलेटप्रूफ कारां बिना
जाईं बाहर ना
मित्रां बेगाना
घेर लौन दिन्दे बैक ना
कार किहड़ा भारी गल्ल
पहला जांदी फौज ऐ
अज्ज कल काका ऐथे
खाखियां च टॉक ऐ
बहरिया दी खबरां
सलाखां पिछे बंद ऐ
झोलेया च एके चक्की
फिरदे मलंग ऐ
सफरियां दे कड्डू वार
पिठ पीछे पौंंदे ने
मर्द पहचान जेहड़े
हिक्का मुड़े चौंदे ने
छे फुटां जट्ट ओह तों
दुगने या आरोप ऐ
सिद्धू मूसेवाला नाम
एंटियां लई मौत ऐ
सिद्धू मूसेवाला जट्ट बीबा
एंटियां लई मौत ऐ
सिद्धू मूसेवाला जट्ट बीबा एंटियां लई मौत ऐ
Eyes On Me Sidhu Moose Wala Lyrics In Punjabi
ਤੈਨੂੰ ਕਿਸੇ ਨੇ ਨਹੀਂ ਬਚਾਉਣਾ
ਸੁਣ ਲੈ ਮੇਰੀ ਗੱਲ
ਮੈਂ ਨਾਸ਼ ਕਰ ਦਿਆਂ ਸਭ ਕੁਝ
ਏ ਯੋ!
ਦ ਕਿਡ!
ਓ ਚੰਗੀ ਭਲੀ ਲਾਈਫ
ਕਮਾ ਰੌਲਾ ਕਰਵਾ ਦੂਗੀ
ਓ ਸਨੈਪਚੈਟ ਤੇਰੀ
ਤੇਰੇ ਗੋਲੀ ਮਰਵਾ ਦੂਗੀ
ਕਰਨਾ ਫਲੇਕਸ ਐਵੇਂ
ਕਾਰਾਂ ਚੱਕ ਲੋਨ ਤੇ
ਲੋਕੀ ਰਾਏ ਨਹੀਂ ਧਮਕੀ
ਆ ਜਾਊ ਫੋਨ ਤੇ
ਟਾਈਮ ਪਾਸ ਕਰ ਲੈ
ਕੋਈ ਘਟਦੀ ਨਾ ਟੌਰ ਏ
ਤੂੰ ਐ ਖਰਗੋਸ਼ ਹੁਣ
ਚੀਤਿਆਂ ਦਾ ਦੌਰ ਏ
ਓ ਸਿਰ ਜਿਹੜੇ ਚੱਕਦੇ ਆ
ਉਹਨਾ ਉੱਤੇ ਦਾਅਵ ਏ
ਚੈਂਬਰ ਚ ਗੋਲੀ ਰੱਖ
ਮਾਹੌਲ ਖਰਾਬ ਏ
ਓ ਝੂਠ ਨੇ ਬਿਆਨ ਆ
ਜੋ ਮਾਈਕਾਂ ਉੱਤੇ ਆਉਂਦੇ ਨੇ
ਰਲੇ ਮਿਲੇ ਦੋਸ਼
ਖਲਨਾਇਕਾਂ ਉੱਤੇ ਆਉਂਦੇ ਨੇ
ਨਾ ਐਵੇਂ ਕਿਤੋਂ ਛੋਟੇ
ਅਸਮਾਨੋਂ ਰਹਿ ਜਾਈਂ ਦੇਖਦਾ
ਕਾਕਾ ਯਮਦੂਤ ਹੁਣ
ਬਾਈਕਾਂ ਉੱਤੇ ਆਉਂਦੇ ਨੇ
ਕੋਈ ਪੁੱਤ ਦਾ ਨਹੀਂ ਓੁੱਤੇ
ਤੇ ਕਬਰ ਬਣ ਜਾਂਦੀ ਏ
ਗੋਲੀ ਕਦੋਂ ਕਿਸੇ ਦੀ
ਲਵਰ ਬਣ ਜਾਂਦੀ ਏ
ਤਾਹੀਂ ਤੈਨੂੰ ਆਖਦਾ
ਤਿਆਰੀ ਵਿੱਚ ਰਹੀ ਨੂ
ਇੱਥੇ ਚੰਗੇ ਭਲੇ ਬੰਦੇ ਦੀ
ਖਰਾਬ ਬਣ ਜਾਂਦੀ ਏ
ਰੈਕੀ ਨਾਲ ਲੋਕੇਸ਼ਨ ਦਾ
ਮੈਪ ਬਣ ਜਾਂਦਾ ਏ
ਡੈਥ ਦਾ ਮੈਸੇਂਜਰ
ਵਟਸਐਪ ਬਣ ਜਾਂਦਾ ਏ
ਤਾਹੀਂ ਆ ਨਾ ਕਿਸੇ ਦੇ
ਭਰੋਸੇ ਤੂੰ ਕਰ ਲਈ
ਮਿੱਤਰਾਂ ਭਰੋਸਾ ਨਾਲ
ਟ੍ਰੈਪ ਬਣ ਜਾਂਦਾ ਏ
ਓ ਆਉਣਾ ਜਾਣਾ ਕਿੱਥੇ
ਸਾਰੇ ਰੂਟਾਂ ਉੱਤੇ ਅੱਖ ਏ
ਟਾਈਮ ਹੀ ਸਾਲਾ ਏਦਾ ਦਾ ਏ
ਸਾਰਿਆਂ ਤੇ ਸ਼ੱਕ ਏ
ਗਿਫਟਾਂ ਚ ਪੈਕ ਹੋਕੇ
ਆਉਂਦੇ ਕਾਕਾ ਬੰਬ ਨੇ
ਚੰਗੇ ਤੇਰੇ ਕਰਮ
ਬਚਾ ਲੈਂਦਾ ਲੱਕ ਏ
ਆਟੋਮੇਟ ਵੇਪਨ ਬੰਦਾ
ਮਿੰਟ ਵੀ ਨਹੀਂ ਸੇਕਦਾ
ਖੋਹਾਂ ਤੱਕ ਏਰੀਆ
ਬਾਰੂਦ ਨਾਲ ਮਹਿਕਦਾ
ਬੁਲੇਟਪ੍ਰੂਫ ਕਾਰਾਂ ਬਿਨਾਂ
ਜਾਈਂ ਬਾਹਰ ਨਾ
ਮਿੱਤਰਾਂ ਬੇਗਾਨਾ
ਘੇਰ ਲਾਉਣ ਦਿੰਦੇ ਬੈਕ ਨਾ
ਕਾਰ ਕਿਹੜੀ ਭਾਰੀ ਗੱਲ
ਪਹਿਲਾਂ ਜਾਂਦੀ ਫੌਜ ਏ
ਅੱਜ ਕਲ ਕਾਕਾ ਇੱਥੇ
ਖੱਖੀਆਂ ਚ ਟਾਕ ਏ
ਬਾਹਰੀਆਂ ਦੀਆਂ ਖਬਰਾਂ
ਸਲਾਖਾਂ ਪਿੱਛੇ ਬੰਦ ਨੇ
ਝੋਲਿਆਂ ਚ ਏਕੇ ਚੱਕੀ
ਫਿਰਦੇ ਮਲੰਗ ਨੇ
ਸਫ਼ਰਿਆਂ ਦੇ ਕੱਢੂ ਵਾਰ
ਪਿੱਠ ਪਿੱਛੇ ਪਾਉਂਦੇ ਨੇ
ਮਰਦ ਪਛਾਣ ਜਿਹੜੇ
ਹਿੱਖਾਂ ਮੂਹਰੇ ਚਾਉਂਦੇ ਨੇ
ਛੇ ਫੁੱਟਾਂ ਜੱਟ ਓਹ ਤੋਂ
ਦੁੱਗਣੇ ਆਰੋਪ ਨੇ
ਸਿੱਧੂ ਮੂਸੇਵਾਲਾ ਨਾਮ
ਐਂਟੀਆਂ ਲਈ ਮੌਤ ਏ
ਸਿੱਧੂ ਮੂਸੇਵਾਲਾ ਜੱਟ ਬੀਬਾ
ਐਂਟੀਆਂ ਲਈ ਮੌਤ ਏ
ਸਿੱਧੂ ਮੂਸੇਵਾਲਾ ਜੱਟ ਬੀਬਾ
ਐਂਟੀਆਂ ਲਈ ਮੌਤ ਏ